ਰਾਣਾ ਗੁਰਜੀਤ ਨੇ ਗੁਰਦਾਸਪੁਰ ਦੇ ਆਗੂਆ ਤੇ ਕੀਤਾ ਵਾਰ, ਹਾਈਕਮਾਨ ਦਾ ਪੱਖ ਪੂਰ ਜਾਖੜ ਅਤੇ ਕੈਪਟਨ ਦਾ ਠੀਕਰਾ ਗੁਰਦਾਸਪੁਰੀਆਂ ਤੇ ਭੰਨਣੇ ਦਿੱਖੇ ਰਾਣਾ ਗੁਰਜੀਤ

ਗੁਰਦਾਸਪੁਰ, 19 ਮਈ (ਮੰਨਣ ਸੈਣੀ)। ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦੇ ਭਾਜਪਾ ਵਿੱਚ ਸ਼ਾਮਿਲ ਹੋਣ ਤੇ ਕਾਂਗਰਸ ਦੇ ਅੰਦਰੂਨੀ ਰਾਜਨੀਤੀ ਪੂਰੀ ਤਰ੍ਹਾਂ ਗਰਮਾ ਚੁੱਕੀ ਹੈ। ਇੱਕ ਪਾਸੇ ਜਿੱਥੇ ਕਾਂਗਰਸ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਜਾਖੜ ਤੇ ਤਿੱਖੇ ਵਾਰ ਕੀਤੇ ਗਏ ਅਤੇ ਉਹਨਾਂ ਵੱਲੋਂ ਹਾਈਕਮਾਨ ਵੱਲੋਂ ਸਹੀ ਸਮੇਂ ਤੇ ਸਹੀਂ ਫੈਸਲਾ … Continue reading ਰਾਣਾ ਗੁਰਜੀਤ ਨੇ ਗੁਰਦਾਸਪੁਰ ਦੇ ਆਗੂਆ ਤੇ ਕੀਤਾ ਵਾਰ, ਹਾਈਕਮਾਨ ਦਾ ਪੱਖ ਪੂਰ ਜਾਖੜ ਅਤੇ ਕੈਪਟਨ ਦਾ ਠੀਕਰਾ ਗੁਰਦਾਸਪੁਰੀਆਂ ਤੇ ਭੰਨਣੇ ਦਿੱਖੇ ਰਾਣਾ ਗੁਰਜੀਤ